ਇਕੋ ਰੱਬ ਏ
ਆਉਂਦੀ
ਵਾਅਦਾ ਕਰਕੇ ਟੁਰਿਆ ਸਾਂ
ਜਾਂਦੀ ਵਾਰੀ
ਰੱਬ ਹਜ਼ਾਰਾਂ
ਥਾਂ ਥਾਂ
ਮਿੱਥੇ ਟੈਕਾਂ ਮੈਂ

ਹਵਾਲਾ: ਮੈਂ ਤੇ ਇਸ਼ਕ; ਸ਼ਾਹਿਦਾ ਦਿਲਾਵਰ ਸ਼ਾਹ; ਤਸਨੀਫ਼ਾਤ ਲਾਹੌਰ; ਸਫ਼ਾ 73 ( ਹਵਾਲਾ ਵੇਖੋ )