ਖੋਜ

ਕੁਰਾਹ ਸਮੇ ਦੀ ਗੱਲ

ਸਾਡੇ ਸਾਹ ਨੇਂ ਕਰਾਹ ਤੇ ਬੁਰਾ ਹਾਲ ਹੈ ਕੀ ਕਹਾਂ? ਕਿਸ ਬੁਲੰਦੀ ਤੇ ਇਕਬਾਲ ਹੈ? ਰਾਤ ਮੁੱਕਦੀ ਨਹੀਂ ਦਿਨ ਨਿਕਲਦਾ ਨਹੀਂ ਮਾੜੇ ਹੱਥਾਂ ਦਾ ਕੋਈ ਜ਼ੋਰ ਚਲਦਾ ਨਹੀਂ ਕਿਸਦਾ ਬਦ ਆਉਣ ਦਾਅ ਇਹੇ ਜ਼ੋਰ ਹੈ ਇਕ ਕਿਆਮਤ ਆਉਣ ਦਾਅ ਹਨ ਸ਼ੋਰ ਹੈ ਕਿਹੜੇ ਪੈਰਾਂ ਚ ਕੀੜੀ ਲਤਾੜੀ ਗਈ? ਕਿਹੜੇ ਘਰ ਤੋਂ ਨਾ ਤਕਦੀਰ ਮਾੜੀ ਗਈ ਕਿਹੜੇ ਮਿਲ ਇਹ ਹਯਾਤੀ ਵਿਕੇ ਸੋਚ ਲੌ ਸਾਡੀ ਬੋਲੀ ਕਿਤੇ ਵੀ ਟਿਕੇ ਸੋਚ ਲੌ ਕੋਈ ਆਵੇ ਬੜਾ ਜੀਹੜਾ ਲੱਜ ਪਾਲ਼ ਹੈ ਸਾਡੇ ਸਾਹ ਨੇਂ ਕਰਾਹ ਤੇ ਬੁਰਾ ਹਾਲ ਹੈ

See this page in:   Roman    ਗੁਰਮੁਖੀ    شاہ مُکھی
ਸੁਲਤਾਨ ਖਾਰਵੀ Picture

ਪੰਜਾਬੀ ਸ਼ਾਇਰ ਸੁਲਤਾਨ ਖਾਰਵੀ ਦਾ ਤਾਅਲੁੱਕ ਖਾਰਾ ਟਾਊਨ ਗੁਜਰਾਂਵਾਲਾ ਤੋਂ ਹੈ। ਆਪ ਇਕ ਪੈਦਾ...

ਸੁਲਤਾਨ ਖਾਰਵੀ ਦੀ ਹੋਰ ਕਵਿਤਾ