ਸੁਲਤਾਨ ਖਾਰਵੀ
1956 –

ਸੁਲਤਾਨ ਖਾਰਵੀ

ਸੁਲਤਾਨ ਖਾਰਵੀ

ਪੰਜਾਬੀ ਸ਼ਾਇਰ ਸੁਲਤਾਨ ਖਾਰਵੀ ਦਾ ਤਾਅਲੁੱਕ ਖਾਰਾ ਟਾਊਨ ਗੁਜਰਾਂਵਾਲਾ ਤੋਂ ਹੈ। ਆਪ ਇਕ ਪੈਦਾਇਸ਼ੀ ਸ਼ਾਇਰ ਹਨ ਤੇ ਆਪ ਦੀਆਂ ਪੰਜਾਬੀ ਜ਼ਬਾਨ ਵਿਚ ਕਈ ਲਿਖਤਾਂ ਛਾਪੇ ਚੜ੍ਹ ਚੁੱਕੀਆਂ ਨੇਂ ਜਿਹਨਾਂ ਵਿਚ ਪੰਜਾਬ ਦੇ ਲੋਕ ਰੰਗ ਨਜ਼ਰ ਆਉਂਦੇ ਨੇਂ। ਆਪ ਨੇਂ ਆਪਣੀ ਦੋ ਪੰਜਾਬੀ ਲਿਖਤਾਂ ਲਈ ਮਸਊਦ ਖੱਦਰ ਪੋਸ਼ ਟਰੱਸਟ ਐਵਾਰਡਜ਼ ਵੀ ਆਪਣੇ ਨਾਮ ਕੀਤੇ।

ਸੁਲਤਾਨ ਖਾਰਵੀ ਕਵਿਤਾ

ਕਾਫ਼ੀਆਂ

ਨਜ਼ਮਾਂ