ਇੱਕ ਹਕੀਕੀ ਗੱਲ

ਮੁਡ਼ ਕਦੀਮ ਤੋਂ ਦੁਨੀਆ ਅੰਦਰ
ਦੋ ਕਬੀਲੇ ਆਏ ਨੇਂ
ਇੱਕ ਜਿਨ੍ਹਾਂ ਨੇ ਜ਼ਹਿਰ ਨੇਂ ਪੀਤੇ
ਦੂਜੇ ਜਿਨ੍ਹਾਂ ਪਿਆਏ ਨੇਂ

ਹਵਾਲਾ: ਹਮਜ਼ਾਦ ਦਾ ਦੁੱਖ, ਤਾਰਿਕ ਅਜ਼ੀਜ਼; ਅਲੱਹਮਦ ਪਬਲੀਕੇਸ਼ਨਜ਼ ਲਾਹੌਰ 2008؛ ਸਫ਼ਾ 112 ( ਹਵਾਲਾ ਵੇਖੋ )