ਪਾਕਿਸਤਾਨ ਦੀ ਅਜਬ ਏ ਵੰਡ ਹੋਈ ਥੋਹੜਾ ਏਸ ਪਾਸੇ ਥੋਹੜਾ ਇਸ ਪਾਸੇ ਕੀ ਇਨ੍ਹਾਂ ਜਿਰਾਹਾਂ ਇਲਾਜ ਕਰਨਾ ਮਰਹਮ ਏਸ ਪਾਸੇ ਫੋੜਾ ਇਸ ਪਾਸੇ ਅਸਾਂ ਮੰਜ਼ਿਲ ਮਕਸੂਦ 'ਤੇ ਪਹੁੰਚਣਾ ਕੀ, ਟਾਂਗਾ ਏਸ ਪਾਸੇ ਘੋੜਾ ਇਸ ਪਾਸੇ ਇਥੇ ਗ਼ੈਰਤ ਦਾ ਕੀ ਨਿਸ਼ਾਨ ਦੱਸੇ ਜੋੜਾ ਏਸ ਪਾਸੇ ਜੋੜਾ ਇਸ ਪਾਸੇ See this page in: Roman ਗੁਰਮੁਖੀ شاہ مُکھی ਉਸਤਾਦ ਦਾਮਨ ਉਸਤਾਦ ਦਾਮਨ ਦਾ ਅਸਲ ਨਾਮ ਚਿਰਾਗ਼ ਦੇਣ ਸੀ, ਅੰਦਰੂਣ ਲਾਹੌਰ ਪੈਦਾ ਹੋਏ ਤੇ ਉਥੇ ਹੀ ਆਪਣੀ ਸਾਰੀ ... ਉਸਤਾਦ ਦਾਮਨ ਦੀ ਹੋਰ ਕਵਿਤਾ ⟩ ਪੇਟ ਵਾਸਤੇ ਬਾਂਦਰਾਂ ਪਾਈ ਟੋਪੀ ⟩ ਮੇਰੇ ਦਿਲ ਦੀ ਮੈਨੂੰ ਨਹੀਂ ਸਮਝ ਆਉਂਦੀ ⟩ ਮੇਰੇ ਮੁਲਕ ਦੇ ਦੋ ਖ਼ੁਦਾ ⟩ ਮੈਨੂੰ ਕਈਆਂ ਨੇ ਆਖਿਆ ਕਈ ਵਾਰੀ ⟩ ਲੁਕੀਆਂ ਛੁਪੀਆਂ ਕਦੇ ਨਾ ਰਹਿੰਦੀਆਂ ⟩ ਉਸਤਾਦ ਦਾਮਨ ਦੀ ਸਾਰੀ ਕਵਿਤਾ