ਵਾਹਗੇ ਨਾਲ਼ ਅਟਾਰੀ ਦੀ ਨਹੀਂ ਟੱਕਰ

ਵਾਹਗੇ ਨਾਲ਼ ਅਟਾਰੀ ਦੀ ਨਹੀਂ ਟੱਕਰ
ਨਾ ਹੀ ਗੀਤਾ ਨਾਲ਼ ਕੁਰਆਨ ਦੀ ਏ
ਨਹੀਂ ਕੁਫ਼ਰ ਇਸਲਾਮ ਦਾ ਕੋਈ ਝਗੜਾ
ਸਾਰੀ ਗੱਲ ਇਹ ਨਫ਼ਾ ਨੁਕਸਾਨ ਦੀ ਏ

See this page in  Roman  or  شاہ مُکھی

ਉਸਤਾਦ ਦਾਮਨ ਦੀ ਹੋਰ ਕਵਿਤਾ