ਉਸਤਾਦ ਦਾਮਨ

1911 – 1984

ਉਸਤਾਦ ਦਾਮਨਉਸਤਾਦ ਦਾਮਨ ਦਾ ਅਸਲ ਨਾਮ ਚਿਰਾਗ਼ ਦੇਣ ਸੀ, ਅੰਦਰੂਣ ਲਾਹੌਰ ਪੈਦਾ ਹੋਏ ਤੇ ਉਥੇ ਹੀ ਆਪਣੀ ਸਾਰੀ ਉਮਰ ਗੁਜ਼ਾਰ ਦਿੱਤੀ - ਉਸਤਾਦ ਦਾਮਨ ਦਾ ਸ਼ੁਮਾਰ ਪੰਜਾਬੀ ਦੇ ਵੱਡੇ ਸ਼ਾਇਰਾਂ ਵਿਚ ਹੁੰਦਾ ਏ ਆਪ ਦੀ ਪਹਿਚਾਣ ਉਨ੍ਹਾਂ ਦੀ ਸ਼ਾਇਰੀ ਦੇ ਅਵਾਮੀ ਰੰਗ ਪਾਰੋਂ ਹੈ। ਆਪ ਨੇ ਆਪਣੀ ਸ਼ਾਇਰੀ ਰਾਹੀਂ ਤਾਕਤ ਦੀਆਂ ਤਮਾਮ ਅਲਾਮਤਾਂ ਨੂੰ ਲਲਕਾਰਿਆ।ਸਭ ਤੋਂ ਵੱਧ ਇਹ ਕੇ ਪਾਕਿਸਤਾਨ ਵਿਚ ਮਾਰਸ਼ਲ ਲਾਅ ਦੇ ਖ਼ਿਲਾਫ਼ ਉਸਤਾਦ ਦਾਮਨ ਇਕ ਭਰਵੀਂ ਆਵਾਜ਼ ਸਨ। ਆਪ ਦੀ ਸ਼ਾਇਰੀ ਅੱਜ ਵੀ ਅਵਾਮ ਵਿਚ ਮਕਬੂਲ ਏ ਤੇ ਆਪ ਦੇ ਸ਼ਿਅਰ ਪੰਜਾਬੀ ਬੋਲਣ ਆਲਿਆਂ ਨੂੰ ਅੱਜ ਵੀ ਜ਼ਬਾਨੀ ਚੇਤੇ ਨੇਂ।

ਫ਼ੂਕ ਪੰਜਾਬ ਸਾਰੇ ਪੰਜਾਬੀਆਂ ਵਾਸਤੇ ਹੈ। ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।

Roman   ਗੁਰਮੁਖੀ   شاہ مُکھی

ਕਵਿਤਾ

ਨਜ਼ਮਾਂ