ਮਾਏ ਨੀ ਸਾਨੂੰ ਨਿੰਦਰ ਭਾਏ

ਅੱਖੀਂ ਨਿੰਦਰ ਭਾਏ
ਨਿੰਦਰ ਚ ਸੁਧਰ
ਨਿੰਦਰ ਚ ਸੁਫ਼ਨਾ
ਨਿੰਦਰ ਸੇਜ ਸਹਾਏ

ਜਾਗਣ ਦੁੱਖ ਵਿਹਾਰ
ਮਾਏ ਜਾਗਣ ਕਿਸ ਦਰਕਾਰ