ਮੋੜ ਜੇ ਸਕਣੀ ਐਂ ਮੋੜ

ਚੜ੍ਹ ਆਇਆ ਨਵੰਬਰ
ਜੰਤਰ ਤੇ
ਪੱਤੇ ਝੜਦੇ
ਰੋਲ਼ ਨਾ ਕਰਦੇ
ਦਿਲ ਵਿਚ ਕੰਬਦੇ
ਵਾਅ ਚੰਦਰੀ
ਗਲੀ ਚੋਂ ਲੰਘਦੀ
ਬੂਹਿਆਂ ਦੇ
ਪੱਟ ਵੱਜਦੇ
ਪੈਂਡਾ ਮੁੱਕ ਚਲਾ
ਪੈਂਡਾ ਕਦ ਮੱਕੇ