ਵਜਾਹਤ ਮਸਊਦ
1966 –

ਵਜਾਹਤ ਮਸਊਦ

ਵਜਾਹਤ ਮਸਊਦ

ਵਜਾਹਤ ਮਸਊਦ ਨੂੰ ਉਰਦੂ ਦੇ ਇਕ ਕਾਲਮ ਨਿਗਾਰ ਤੇ ਐਡੀਟਰ ਦੀ ਹੈਸੀਅਤ ਨਾਲ਼ ਜਾਣਿਆ ਜਾਂਦਾ ਏ। ਪਰ ਘੱਟ ਲੋਕ ਜਾਂਦੇ ਨੇਂ ਕਿ ਆਪ ਪੰਜਾਬੀ ਦੇ ਇਕ ਬਹੁਤ ਚੰਗੇ ਸ਼ਾਇਰ ਵੀ ਹੋ। ਅਸੀਂ ਇੱਥੇ ਉਨ੍ਹਾਂ ਦੀ ਸ਼ਾਇਰੀ ਚੋਂ ਚੁਣਵਾਂ ਕਲਾਮ ਪੇਸ਼ ਕਰ ਰਈਏ ਆਂ।

ਵਜਾਹਤ ਮਸਊਦ ਕਵਿਤਾ

ਨਜ਼ਮਾਂ