ਹੀਰ ਵਾਰਿਸ ਸ਼ਾਹ

ਰਸਮ ਜੱਗ ਦੀ ਕਰੋ ਅਤੀਤ ਸਾਈਂ

ਰਸਮ ਜੱਗ ਦੀ ਕਰੋ ਅਤੀਤ ਸਾਈਂ
ਸਾਡੀਆਂ ਸੂਰਤਾਂ ਵੱਲ ਧਿਆਣ ਕੀਜੇ

ਉਜੂ ਖਿੜੇ ਦੇ ਵਿਹੜੇ ਨੂੰ ਕਰੋ ਫੇਰਾ
ਜ਼ਰਾ ਹੀਰ ਦੀ ਤਰਫ਼ ਧਿਆਣ ਕੀਜੇ

ਵੇਹੜਾ ਮਿਹਰ ਦਾ ਚਲੋ ਵਿਖਾ ਲਿਆਈਏ
ਸਹਿਤੀ ਮੋਹਣੀ ਤੇ ਨਜ਼ਰ ਆਨ ਕੀਜੇ

ਚਲੋ ਵੇਖੀਏ ਘਰਾਂ ਸਰਦਾਰ ਦੀਆਂ
ਨੂੰ ਅਜੀ ਸਾਹਬੂ ਨਾ ਗਮਾਂ ਕੀਜੇ