ਹੀਰ ਵਾਰਿਸ ਸ਼ਾਹ

ਕਾਜ਼ੀ ਖੂਹ ਦਿੱਤੀ ਹੀਰ ਖੇੜਿਆਂ ਨੂੰ

ਕਾਜ਼ੀ ਖੂਹ ਦਿੱਤੀ ਹੀਰ ਖੇੜਿਆਂ ਨੂੰ
ਮਾਰੋ ਇਹ ਫ਼ਕੀਰ ਦਗ਼ੋਲਿਆ ਜੇ

ਵਿਚੋਂ ਚੋਰ ਤੇ ਯਾਰ ਹੈ ਲੁੱਚ ਲੁੰਡਾ
ਵੇਖੋ ਬਾਹਰੋਂ ਵਲੀ ਤੇ ਔਲੀਆ ਜੇ

ਦਗ਼ਾਦਾਰ ਤੇ ਝਾ ਗੁੜ ਵ ਕਲਾਕਾਰੀ
ਬਣ ਫਿਰੇ ਮਸ਼ਾਇਖ਼ ਮੂਲਿਆ ਜੇ

ਜਦੋਂ ਦੁੱਗ਼ੇ ਤੇ ਆਵੇ ਤਾਂ ਸਫ਼ਾ ਗਾਲੇ
ਅੱਖੀਂ ਮੇਟ ਬਹੇ ਜਾਪੇ ਰੋਲਿਆ ਜੇ