ਵੇਲੇ ਦਾ ਜਬਰ

ਕੌਣ ਸੀ ਉਹ ਤੇ ਕੌਣ ਸਾਂ ਮੈਂ ਸਾਰੇ ਰੰਗ ਖ਼ਿਆਲਾਂ ਦੇ ਇੱਕ ਦੂਜੇ ਨੂੰ ਦੱਸ ਨਈਂ ਸਕਦੇ ਕਿਸੇ ਅਜਬ ਮਲਾਲਾਂ ਦੇ

ਕੌਣ ਸੀ ਉਹ ਤੇ ਕੌਣ ਸਾਂ ਮੈਂ
ਸਾਰੇ ਰੰਗ ਖ਼ਿਆਲਾਂ ਦੇ
ਇੱਕ ਦੂਜੇ ਨੂੰ ਦੱਸ ਨਈਂ ਸਕਦੇ
ਕਿਸੇ ਅਜਬ ਮਲਾਲਾਂ ਦੇ