ਇਹੋ ਈ ਏ ਤਕਦੀਰ

ਹੌਲੀ ਹੌਲੀ ਭੁੱਲ ਜਾਵਾਂ ਗੇਇੱਕ ਦੂਜੇ ਦੀਆਂ ਸ਼ਕਲਾਂ ਵੀਹੌਲੀ ਹੌਲੀ ਸਿੱਖ ਜਾਵਾਂ ਗੇਜ਼ਿੰਦਾ ਰਹਿਣ ਦੀਆਂ ਅਕਲਾਂ ਵੀ

ਹਵਾਲਾ: ਹਮਜ਼ਾਦ ਦਾ ਦੁੱਖ, ਤਾਰਿਕ ਅਜ਼ੀਜ਼; ਅਲੱਹਮਦ ਪਬਲੀਕੇਸ਼ਨਜ਼ ਲਾਹੌਰ 2008؛ ਸਫ਼ਾ 137 ( ਹਵਾਲਾ ਵੇਖੋ )