ਅਹਿਸਾਸ

ਕਿੱਲੇ ਹੋਣ ਨਾਲ਼
ਕਦੋਂ ਕੋਈ ਮਰਦਾ ਏ?
ਕਿੱਲੇ ਹੋਣ ਦਾ ਅਹਿਸਾਸ
ਮਾਰ ਦਿੰਦਾ ਏ
ਏਨੇ ਸਾਰੇ ਚਾਲਾਕ ਲੋਕਾਂ ਚ
ਝੱਲੇ ਹੋਣ ਦਾ ਅਹਿਸਾਸ
ਮਾਰ ਦਿੰਦਾ ਏ