ਕਿਹੜੀ ਕਰਨੀ ਕਰਨੇ ਪਏ ਆਂ

ਕਿਹੜੀ ਕਰਨੀ ਕਰਨੇ ਪਏ ਆਂ
ਪੁੱਠੀ ਤਾਰੀ ਤੁਰਨੇ ਪਏ ਆਂ

ਸਾਰਾ ਸਾਡੇ ਹੋਣ ਦਾ ਮੁੱਲ ਏ
ਸਾਹਵਾਂ ਵਿਚ ਜੋ ਭਰਨੇ ਪਏ ਆਂ