ਜਿਹੜੇ ਤੇਰੀ ਰਾਹ ਦੇ ਕੁੱਖ ਨੇਂ

ਜਿਹੜੇ ਤੇਰੀ ਰਾਹ ਦੇ ਕੁੱਖ ਨੇਂ
ਸਾਡੇ ਲਈ ਤੇ ਉਹ ਵੀ ਲਿਖ ਨੇਂ

ਇੰਜ ਤੇ ਤੇਰੇ ਨਾਲ਼ ਟਰਾਂਗੇ
ਅੱਜ ਤੋਂ ਸਾਡੇ ਰਸਤੇ ਵੱਖ ਨੇਂ