दुख ईहा है

ਦੁੱਖ ਇਹ ਨਹੀਂ ਤੇਰੇ ਜਿਸਮ ਦਾ ਸੁਣਾ
ਹੋਰ ਕਿਸੇ ਨੂੰ ਮਿਲਿਆ
ਦੁੱਖ ਇਹ ਹੈ ਤੇਰੀ ਰੂਹ ਦੀ ਮਿੱਟੀ
ਸਾਡੇ ਦਿਲ ਚ
ਵਾਂਗ ਕੰਵਲ ਦੇ ਤੁਰਦੀ ਰਹੀ
ਸਾਡੇ ਸੰਜੇ ਸੱਖਣੇ ਘਰ ਨੂੰ
ਸ਼ਹਿਨਾਈਆਂ ਨਾਲ਼ ਭਰ ਦੀ ਰਹੀ

ਹਵਾਲਾ: ਇਕ ਦਰਵਾਜ਼ਾ; ਸਾਂਝ; ਸਫ਼ਾ 79 ( ਹਵਾਲਾ ਵੇਖੋ )