ਜਦੋਂ ਬੋਤਲ ਸਾਮ੍ਹਣੇ ਆ ਜਾਵੇ ਸੋ ਰੂਪ ਤੇਰੇ ਉਹ ਧਾਰਦੀ
ਕਦੇ ਝੜੀ ਏ ਲਾਲ਼ ਗੁਲਾਬਾਂ ਦੀ ਕਦੇ ਕਾਟ ਤਿੱਖੀ ਤਲਵਾਰ ਦੀ ਏ
ਕਦੇ ਜੱਗ ਰੁਸ਼ਨਾ ਨਦੀ ਮੁੱਖ ਵਾਂਗੂੰ, ਕਦੇ ਜ਼ੁਲਫ਼ ਦੇ ਨ੍ਹੇਰ ਖਿਲਾਰਦੀ ਏ
ਸਾਰੇ ਜੱਗ ਤੋਂ ਵੱਖਰੀ ਪ੍ਰੀਤ ਤੇਰੀ ਨਾ ਡੁਬਦੀ ਏ ਨਾ ਤਾਰ ਦੀ ਏ

ਹਵਾਲਾ: ਇਕ ਦਰਵਾਜ਼ਾ; ਸਾਂਝ; ਸਫ਼ਾ 65 ( ਹਵਾਲਾ ਵੇਖੋ )