ਦਿਲ ਦੀ ਮੇਲ਼ ਉਤਾਰਦਾ
ਏਸ ਘੜੇ ਦਾ ਪਾਣੀ
ਇਸ਼ਕ ਅੱਲ੍ਹਾ ਦਾ ਹਾਣੀ

ਹਵਾਲਾ: ਨਾਲ਼ ਸੱਜਣ ਦੇ ਰਹੀਏ, ਅਫ਼ਜ਼ਲ ਸਾਹਿਰ; ਸਾਂਝ ਲਾਹੌਰ 2011؛ ਸਫ਼ਾ 98