ਬ ਬਾਝ ਤੈਂਡੇ ਕੌਣ ਬਾਝ ਕਰੇ

ਬ ਬਾਝ ਤੈਂਡੇ ਕੌਣ ਬਾਝ ਕਰੇ, ਤੈਂਡੇ ਉਗੜੇ ਕੌਣ ਵਸੀਲੜਾ ਏ
ਤੈਂਡੇ ਬਾਝ ਤਾਂ ਮੈਂ ਨਿੱਤ ਰਿਹਾਂ ਖੜੀ, ਰੰਗ ਰੱਤੜਾ ਸਾਂਵਲਾ ਪੀਲੜਾ ਏ
ਕਰ ਬਾਹੋਰੀ ਤੇ ਸਨ ਕੂਕ ਮੇਰੀ, ਮੈਂਡੀ ਪਸਲੀ ਦੇ ਮੁਡ਼ ਵੇਲੜਾ ਏ
ਹੈਦਰ ਯਾਰ ਮਿਲੇ ਤਾਂ ਮੈਂ ਜੀਵਾਂ, ਦਾਰੂ ਜਿਉਣੇ ਦਾ ਈਹਾ ਹੀਲੜਾ ਏ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

Reference: Kuliyat e Ali Haider; Academy Adbiyat

See this page in  Roman  or  شاہ مُکھی

ਅਲੀ ਹੈਦਰ ਦੀ ਹੋਰ ਕਵਿਤਾ