ਸ ਸਾਬਤ ਦੇਣ ਅਸਾਡੜਾ ਈ

ਸ ਸਾਬਤ ਦੇਣ ਅਸਾਡੜਾ ਈ, ਕਿਉਂ ਰਾਂਝੇ ਦਾ ਅਹਿਦ ਪਛਾਣ ਨਹੀਂ
ਧਾਂ ਧਾਂ ਦਾ ਮੜ੍ਹ ਇਸ਼ਕ ਵਾਲਾ, ਮੈਂ ਕੌਣ ਲੀਲੀ ਦੇ ਵਾਂਗ ਵਜਾਣ ਨਹੀਂ
ਮੈਨੂੰ ਏਸ ਮੈਦਾਨ ਰਲਾ ਤੋੜੇ, ਕਿਉਂ ਮਜਨੂੰ ਦੇ ਵਾਂਗ ਪਛਾਣ ਨਹੀਂ
ਅਲੀ ਹੈਦਰ ਯਾਰ ਪਿਆ ਰੜੇ ਨੂੰ, ਮਜਲਿਸ ਵਿਚ ਮੈਂਡੇ ਵੱਲ ਧਿਆਣ ਨਹੀਂ
ਅਲਫ਼ ਇੰਨ ਬਣ, ਇੰਨ ਬਿਨ, ਇੰਨ ਬੁਣ ਥੀਂ, ਇਕ ਸਮਝ ਅਸਾਡੜੀ ਰਮਜ਼ ਮੀਆਂ

ਹਵਾਲਾ: ਕਲੀਆਤ-ਏ-ਅਲੀ ਹੈਦਰ; ਅਕਾਦਮੀ ਅਦਬੀਆਤ ( ਹਵਾਲਾ ਵੇਖੋ )