ਅਮਜਦ ਮਿਰਜ਼ਾ ਅਮਜਦ

ਅਮਜਦ ਮਿਰਜ਼ਾ ਅਮਜਦ

ਅਮਜਦ ਮਿਰਜ਼ਾ ਅਮਜਦ

ਅਮਜਦ ਮਿਰਜ਼ਾ ਅਮਜਦ ਲੰਦਨ ਵਿਚ ਰਹਿਣ ਵਾਲੇ ਸ਼ਾਇਰ ਤੇ ਲਖੀਕ ਨੇਂ। ਉਨ੍ਹਾਂ ਦੀਆਂ ਉਰਦੂ ਤੇ ਪੰਜਾਬੀ ਵਿਚ ਬਹੁਤ ਸਾਰੀਆਂ ਲਿਖਤਾਂ ਛਾਪੇ ਚੜ੍ਹ ਚੁੱਕੀਆਂ ਨੇਂ। ਉਨ੍ਹਾਂ ਦੀ ਪੰਜਾਬੀ ਸ਼ਾਇਰੀ ਦੀ ਪਹਿਲੀ ਲਿਖਤ "ਯਾਦਾਂ" ਦੇ ਸਿਰਨਾਵੇਂ ਹੇਠ ਲੰਦਨ ਤੋਂ ਛਾਪੇ ਚੜ੍ਹੀ। ਫ਼ੂਕ ਪੰਜਾਬ ਤੇ ਅਸੀਂ ਏਸ ਕਿਤਾਬ ਵਿਚੋਂ ਚੁਣਵਾਂ ਕਲਾਮ ਪਾਇਆ ਏ।

ਅਮਜਦ ਮਿਰਜ਼ਾ ਅਮਜਦ ਕਵਿਤਾ

ਬੇਤ

ਗ਼ਜ਼ਲਾਂ

ਨਾਤਾਂ