ਈਮਾਨ ਅੱਲ੍ਹਾ ਖ਼ਾਨ

ਈਮਾਨ ਅੱਲ੍ਹਾ ਖ਼ਾਨ

ਈਮਾਨ ਅੱਲ੍ਹਾ ਖ਼ਾਨ

ਡਾਕਟਰ ਈਮਾਨ ਅਲੱਲਾ ਖ਼ਾਨ ਅਮਰੀਕਾ ਵਿਚ ਰਹਿਣ ਵਾਲੇ ਪੰਜਾਬੀ ਦੇ ਸ਼ਾਇਰ ਨੇਂ। ਕਸੂਰ ਆਪ ਦਾ ਆਬਾਈ ਇਲਾਕਾ ਏ ਜਿਥੇ ਆਪ ਨੇ ਇਬਤਦਾਈ ਤਾਲੀਮ ਹਾਸਲ ਕੀਤੀ। ਆਪ ਦੀ ਸ਼ਾਇਰੀ ਵਿਚ ਆਪਣੀ ਜਨਮ ਭੂਮੀ ਤੋਂ ਵਿਛੋੜੇ ਦਾ ਦੁੱਖ ਤੇ ਆਪਣੀ ਮਾਂ ਬੋਲੀ ਨਾਲ਼ ਪਿਆਰ ਝਲਕਦਾ ਏ।

ਈਮਾਨ ਅੱਲ੍ਹਾ ਖ਼ਾਨ ਕਵਿਤਾ

ਦੋਹੜੇ

ਗ਼ਜ਼ਲਾਂ

ਨਜ਼ਮਾਂ