ਤੇਰੀ ਜ਼ੁਲਫ਼ ਦੇ ਕੁੰਡਲ਼

ਅਸ਼ਰਫ਼ ਯੂਸਫ਼ੀ

ਜਿਉਂਦੀ ਜਾਨੈਂ , ਮੋਇਆਂ ਵਾਂਗਰ ਕਰ ਛੱਡਿਆ ਉਹਨੇ ਮ ੜ ਕੇ ਤੱਕਿਆ ਪੱਥਰ ਕਰ ਛੱਡਿਆ ਆਪੇ ਉਹਨੇ ਮਜਮ ਇੰ ਲਾਐ ਅ ਲੋਕਾਂ ਦਾ ਆਪੇ ਉਹਨੇ ਤ-ਏ- ਰ ਬਿੱਤਰ ਕ ਰ ਛੱਡਿਆ ਸਿਦੱਹੇ ਸਾਧੇ ਨਫ਼ਲ ਨਮਾਜ਼ਾਂ ਪੜ੍ਹਦੇ ਸਾਂ ਤੇਰੀ ਜ਼ੁਲਫ਼ ਦੇ ਕੁੰਡਲ਼ ਕਾਫ਼ ਰ ਕਰ ਛੱਡਿਆ

Share on: Facebook or Twitter
Read this poem in: Roman or Shahmukhi

ਅਸ਼ਰਫ਼ ਯੂਸਫ਼ੀ ਦੀ ਹੋਰ ਕਵਿਤਾ