ਰਾਤ ਦਾ ਪਾਇਆ ਕੱਜਲ

ਫ਼ਜਰੇ ਅੱਖ ਚੋਂ ਰੁਕੇ ਕੱਢਿਆ
ਰਾਤ ਦਾ ਪਾਇਆ ਕੱਜਲ
ਰੱਜ ਕੇ ਵਸਿਆ ਬਦਲ