ਪਿਆਰ ਦੀਆਂ ਕਬਰਾਂ ਤੇ ਪਾਕੇ ਸਜ ਰੇ ਫੁੱਲ ਗੁਲਾਬਾਂ ਦੇ

ਪਿਆਰ ਦੀਆਂ ਕਬਰਾਂ ਤੇ ਪਾਕੇ ਸਜ ਰੇ ਫੁੱਲ ਗੁਲਾਬਾਂ ਦੇ
ਲੋਕੀ ਮਾਤਮ ਕਰਦੇ ਫਿਰਦੇ ਆਪਣੀਆਂ ਆਪਣੀਆਂ ਬਦੀ ਅਬਾਂ ਦੇ

ਵੇਲੇ ਨਿੱਕੀ ਉਮ ਰੇ ਕਿੱਡੇ ਔਖੇ ਪੈਂਡੇ ਪ ਅ ਛੱਡਿਆ
ਫੁੱਲਾਂ ਵਰਗੀਆਂ ਬਾਲਾਂ ਸਿਰ ਤੇ ਚ ਏਅ ਭਾਰ ਕਿਤਾਬਾਂ ਦੇ

ਨਗਰੀ ਨਗਰੀ ਪੁੱਛਦਾ ਫ ਰੀਆ ਕੂਚਾ ਕੋਚ ਹ ਲੱਭਿਆ ਮੈਂ
ਮਿਲਜ ਇਨ ਜੇ ਕਿਦਰੇ ਜੋੜਨ ਵਾਲੇ ਟੁੱਟੀਆਂ ਖ਼ਾਬਾਂ ਦੇ

ਦੁੱਖਾਂ ਦੇ ਪ ਰਛਾਵੀਂ ਨੇਂ ਯਾ ਦ੍ਧੱੁਪਾਂ ਰੰਗ ਵਟਾਏ ਨੇਂ
ਸਾਰੇ ਪੈਂਡੇ ਸੁਫ਼ਨੇ ਜੀਅ ਨੇਂ ਸਾਰੇ ਸ਼ਹਿਰ ਸਰਾਬਾਂ ਦੇ

ਖ਼ੋਰੇ ਸੀਨੇ ਵਿਚ ਕੀ ਬਣਿਆ ਹੰਝੂਆਂ ਭੱਜੀਆਂ ਸ ਦਰਾਂ ਦਾ
ਛੇਤੀ ਪੱਤਰਾ ਜ ਅੰਦੇ ਸਨ ਸਾਵਣ ਲਾਈਆਂ ਦਾਬਾਂ ਦੇ

ਜਿਹੜੇ ਤੇਰੀਆਂ ਪਲਕਾਂ ਉਹਲੇ ਅੱਖਾਂ ਦੇ ਵਿਚ ਪੜ੍ਹਦੇ ਰਹੇ
ਉਹ ਮਜ਼ਮੂਨ ਹਿ ਯਾਤੀ ਦੇ ਨਈਂ ਆਈ ਵਿਚ ਨੱਸ ਅਬਾਂ ਦੇ

ਖ਼ੋਰੇ ਕੀ ਸੀ ਸ਼ਾਮਾਂ ਵੇਲੇ ਵੇਖ ਕੇ ਡੁੱਬਦੇ ਸੂਰਜ ਨੂੰ
ਝੀਲਾਂ ਦੇ ਮੁੱਖ ਪੀਲੇ ਬੇ ਗੇਅ , ਨੀਲੇ ਰੰਗ ਗੁਲਾਬਾਂ ਦੇ

ਆਸ਼ਿਕ ਸਜ ਦਾ ਵੇਖ ਕੇ ਕ ਰੱਦੇ ,ਦੁਨੀਆਦਾਰ ਵਿਖਾਉਣ ਲਈ
ਕਾਲੇ ਡੰਮ ਜਏ ਲਈ ਫਿਰਦੇ ਨੇਂ ਮਿੱਥੀਆਂ ਤੇ ਮਹਿਰਾਬਾਂ ਦੇ