ਨਿੱਜ ਚੜ੍ਹਦੇ ਅਸੀਂ ਏਸ ਜਵਾਨੀ
ਜੋਬਨ ਸਾਡਾ ਸਾਡੇ ਲਈ ਬਣ ਵੇਰ ਗਿਆ
ਪੁਰੇ ਅਸਾਨੂੰ ਲੂਈਂ ਲਗਣ
ਧੁੱਪਾਂ ਘੱਤਣ ਛਾਲੇ
ਨਮੀ ਨਮੀ ਮੇਹਣਾ ਦੀ ਕਣ ਮਨ
ਸਾਡੇ ਅੰਦਰ ਬਾਲੇ ਲੰਬੂ
ਅਸੀਂ ਇੰਨੇ ਸੁੰਡੀਆਂ ਹਾਰ ਮਰੀਂਦੇ
ਆਪਣੇ ਆਪ ਨੂੰ ਟਕਰਾਂਂ
ਜੁੱਸੇ ਸਾਡੇ ਈ ਰੁੱਤ ਵਿਚ ਡੁਬੇ
ਆਖੋ ਇਹ ਜੋਬਨ ਏ?
ਥਥਲਾਂਦੀਆਂ ਜੀਭਾਂ
ਕੰਬਦੇ ਰਾਸ਼ੇ ਮਾਰੇ ਹੱਥ
ਜ਼ਹਿਰ ਭਰੂੜੇ ਹੋਠ

ਅਸੀਂ ਖੁਰ ਕੀ ਤੇ ਰੁਲੇਟ ਕਤੂਰਿਆਂ ਵਾਂਗੂੰ
ਸੜਕਾਂ ਅਤੇ ਕਾਵਂ ਕਾਵਂ ਕਰੇਂਦੇ ਵਤਦੇ
ਆਖੋ ਇਹ ਜੋਬਨ ਏ?

ਨਿੱਜ ਚੜ੍ਹਦੇ ਅਸੀਂ ਏਸ ਜਵਾਨੀ
ਜੋਬਨ ਸਾਡਾ ਸਾਡੇ ਲਈ ਬਣ ਵੇਰ ਗਿਆ
ਨਿੱਜ ਚੜ੍ਹਦੇ ਐਸਂ ਏਸ ਜਵਾਨੀ
ਓਏ ਨਿੱਜ ਚੜ੍ਹਦੇ ਅਸੀਂ ਏਸ ਜਵਾਨੀ