ਅਸੀਂ ਕਰ ਕਰ ਰਹੇ ਦਲੀਲਾਂ
ਤੇ ਓੜਕ ਥੱਕ ਗਏ
ਤੇ ਮੁੜ
ਹਰ ਹਰ ਬੂਹਾ ਜਾ ਖੜਕਾਇਆ
ਕਿ ਚਾ ਲੱਭਦੀ ਸਾਰ ਕੋਈ
ਹਯਾਤੀ ਦੇ ਦੋ ਚਾਰ ਦਿਨਾਂ ਦੀ
ਪਰ ਲੱਭਿਆ ਤੇ ਇਹੋ ਲੱਭਿਆ
ਭੇਦ ਖ਼ੁਦਾਈ
ਅਸੀਂ ਜੰਮਣ ਲਾਤੋਂ ਟੈਨਸ਼ਨ ਖਲੋਤੇ ਆਂਂ
ਕੋਈ
ਅਸੀਂ ਹੱਸਦੇ ਆਂਂ
ਕੋਈ ਜਾਂਦਾ
ਅਸੀਂ ਰੋਂਦੇ ਆਂਂ
......
ਸਿੰਗਾਪੁਰ