ਵਗਣਾਂ ਐਂ ਤੇ ਵਗ ਦਰਿਆਵਾ
ਕਿਉਂ ਅਸਾਡੇ ਮਾੜੇ ਕੰਡਿਆਂ ਦੇ ਨਾਲ਼
ਠੱਠਾ ਕਰਨਾ ਐਂ
ਦਸ
ਅਸਾਨੂੰ ਆਪਨਯਿਆਂ ਸਾਰੀਆਂ ਮਰੀਂਦੀਆਂ ਛਲਾਂਂ
ਅਸੀਂ ਵੀ ਤੇਰੀਆਂ ਰੋਜ਼ ਰੋਜ਼ ਦੀਆਂ
ਲਲਕਾਰਾਂ, ਵੰਗਾਰਾਂ ਕੋਲੋਂ
ਇਕੇ ਬੈਠੇ ,
ਸਾਡੇ ਮਿੱਥੀਆਂ ਏ ਡਰਦੇ ਮੁੜ੍ਹਕੇ
ਵੇਖ ਵੇਖ ਕੇ ਖ਼ੁਸ਼ ਹੁੰਦਾ ਐਂ
ਸਾਡੇ ਥਰ ਥਰ ਕਰਦੇ ਪਿੰਡੀਆਂ ਤੇ
ਪਿਆ ਹੱਸਣਾਂ
ਓ ਕਮਲਿਆ, ਝੱਲਿਆ,ਅਥਰਿਆ ਛੋਹਰਾ
ਆ।।।
ਡਰ ਸਬਰ ਦੀ ਹੱਦ ਹੁੰਦੀ ਏ
ਵਗ ਤੇ ਗਜ ਵੱਜ ਕੇ ਵਗ
ਸਾਡੇ ਵੱਲੋਂ ਕੱਖ ਸਾਈ ਆ੓
ਅਸੀਂ ਵੀ ਤੇਰੇ ਇਕ ਦੀਦਾਰ ਨੂੰ
ਸਦੀਆਂ ਤੋਂ ਤਰਸੇ ਬੈਠੀਏ
ਵਗ ਉਹੋ ਨੀ ਦੇ ਦਰਿਆਵਾ
ਵਗ ਤੋਂ ਆਪਣੀ ਸਾਰੀ ਆਕੜ ਤੇ ਵਡਿਆਈ ਨਾਲ਼ ਵਗਗ
ਸੱਤ ਬਿਸਮ ਅੱਲ੍ਹਾ
ਵਗ ਉਹੋ ਨੀ ਦੇ ਦਰਿਆਵਾ