ਨਵੇਂ ਰੌਣ ਵਾਲੀ ਕੰਧ

ਆਸਿਫ਼ ਸ਼ਾਹਕਾਰ

ਮਸਜਿਦ ਅਕਸੀ ਦੇ ਅਹਾਤੇ ਵਿਚ ਇਕ ਕੰਧ ਜਿਥੇ ਸਾਰੀ ਦੁਨੀਆ ਦੁਨੀਆ ਦੇ ਯਹੂਦੀ ਆ ਕੇ ਇਕ ਮਜ਼੍ਹਬੀ ਫ਼ਰੀਜ਼ੇ ਵਾਂਗੂੰ ਰੋਂਦੇ ਨੇਂ. ਇਸਰਾਈਲ ਵਿਚ ਗ਼ਾਜ਼ਾ ਤੇ ਦੂਜਿਆਂ ਹਿੱਸਿਆਂ ਵਿਚ ਸ਼ਹੀਦ ਹੋਏ ਫ਼ਲਸਤੀਨੀ ਬਾਲਾਨ ਲਈ. ਜੋ ਕੁੱਝ ਤੁਹਾਡੇ ਮਨ ਵਿਚ ਕਹਿ ਲੋਵਵ ਫ਼ਿਲਮ ਥੇਟਰ ਯਾ ਕੁੱਝ ਹੋਰ ਰੋਵਣ ਵਾਲੀ ਕੰਧ ਦੇ ਅੱਗੇ ਲੱਗੀਆਂ ਹੋਈਆਂ ਬੰਦਿਆਂ ਦੀਆਂ ਬੇ ਅੰਤ ਕਤਾਰਾਂ ਰੰਗ ਬਰੰਗ ਨਸਲਾਂ ਵੱਖੋ ਵੱਖ ਰਹਿਤਲ ਤੇ ਰੀਤਾਂ ਪੂਰੇ ਜੱਗ ਚੋਂ ਕੇ ਆਈਏ ਇਕ ਹੱਜ ਜ਼ਿਆਰਤ ਫ਼ਰਜ਼ ਫ਼ਰੀਜ਼ੇ ਪਾਰੋਂ ਓ ਫ਼ਰੀਜ਼੍ਹਾ ਜਿਸ ਤੋਂ ਲੜਾ ਛੜਾ ਨਹੀਂ ਸਕਦੇ ਇਹ ਉਸ ਤਾਰੀਖ਼ ਦੀ ਦੇਣ ਏ ਜਿਸਦੇ ਨਾਲ਼ ਇਹ ਸਾਰੇ ਬੱਧੇ ਏਸ ਕੰਧ ਅੱਗੇ ਇਤਨੇ ਹੰਜੋਂ ਵਗੇ ਹਨ ਕਿ ਜੇ ਕਰ ਸਾਰੇ ਇਕੱਠੇ ਕਰੀਏ ਬਣਦੀ ਝੀਲ ਬਾਈਕਾਲ ਯਾ ਫ਼ਰ ਕੋਈ ਲਾਲ਼ ਸਮੁੰਦਰ ਜਿਤਨਾ ਸਾਗਰ ਤੇ ਜੇ ਕਰ ਇਹ ਸਭ ਅੱਥਰੂ ਬੁੱਢੜੇ ਅੰਬਰ ਤੋਂ ਬਾਰਿਸ਼ ਬਣ ਕੇ ਵਸਣ ਤੇ ਜੱਗ ਸਾਰੇ ਵਿਚ ਆ ਜਾਸਯਯ ਇਹ ਰੌਣ ਇਕ ਫ਼ਰਜ਼ ਫ਼ਰੀਜ਼੍ਹਾ ਦਿਸਦੀ ਬੁੱਢੜੀ ਰੇਤ ਤਾਰੀਖ਼ ਕਿ ਇਕ ਵਾਰੀ ਇਕ ਬੰਦਾ ਮਿਸਰੀ ਤਖ਼ਤ ਤੇ ਬਹਿ ਕਰ ਕਹਿੰਦਾ ਸੀ ਕਿ ਜੋ ਬੱਚਾ ਉਹਨੂੰ ਰੱਬ ਆਖਣ ਤੋਂ ਬਰ ਹੋਸਯਯ ਉਹਨੂੰ ਜੱਗ ਵਿਚ ਸਾਹ ਸੱਤ ਰੱਖਣ ਦੀ ਮਨਾਈ ਪਰ ਅਸੀਂ ਵੇਖਿਆ ਨੀਲ ਨਦੀ ਨੇ ਕੁੱਛੜ ਚਾ ਕੇ ਪਾਰ ਲੰਘਾਏ ਏਸ ਤਾਰੀਖ਼ ਦੇ ਪਹੀਏ ਨੇ ਕੁੱਝ ਫੇਰੇ ਲਏ ਹੋਰ ਤੇ ਇਹ ਲਗਦੀ ਪਈ ਕੱਲ੍ਹ ਦੀ ਗੱਲ ਏ ਤਰੀਬਲਾਨਕਾ, ਉਸ ਵਿਚ (ਤੁਰੇ ਬਲਨਕਾ ਤੇ ਇਸ ਵਿਚ ਹਿਟਲਰ ਦੀ ਨਾਜ਼ੀ ਸਰਕਾਰ ਦੇ ਔਵਗਾਰ ਕੈਂਪ ਜਿਥੇ ਯਹੂਦੀਆਂ, ਕਮਿਊਨਿਸਟਾਂ, ਪੱਖੀ ਵਾਸਾਂ ਤੇ ਹੋਰ ਦੂਜੇ ਜਮਹੂਰੀਅਤ ਪਸੰਦਾਂ ਨੂੰ ਜ਼ਹਿਰੀ ਗੈਸ ਦੇ ਚੈਂਬਰਾਂ ਵਿਚ ਪਾ ਕੇ ਮਾਰਿਆ ਗਿਆ।) ਲੋਹੇ ਦਿਆਂ ਕੰਡਿਆਰੀਆਂ ਵਾੜਾਂ ਜ਼ਹਿਰੀ ਗੀਸਦਿਆਂ ਭੱਟੀਆਂ ਚੀਕਾਂ ਹਾੜੇ ਹੰਜੋਂ ਤੇ ਪੁਕਾਰਾਂ ਗਿੱਦੜ ਕੋਰਾ ਮੌਤ ਦੀ ਫ਼ੈਕਟਰੀ ਇਕ ਪਲ ਤੇ ਇਕ ਜੀਂਦਾ ਜੀਂਦਾ ਬਣਦਾ ਦੂਜੇ ਪਲ ਵਿਚ ਇਕ ਧੁਖਦਾ ਹੋਇਆ ਪਿੰਜਰ ਤੇ ਤਾਰੀਖ਼ ਨੇ ਫੇਰੇ ਲਏ ਕੁੱਝ ਹੋਰ ਤੇ ਫ਼ਰ ਹਨ ਇਹ ਸਾਡੇ ਸਾਮ੍ਹਣੇ ਅੱਜ ਖਲੋਣਾ ਫ਼ਿਰਾਔਨੀ ਤਖ਼ਤ ਤੇ ਤਰੀਬਲਾਨਕਾ ਕੈਂਪ ਪਰ ਇਨ੍ਹਾਂ ਦੀਆ ਤਖ਼ਤੀਆਂ ਬਦਲ ਗਈਆਂ ਨੇ ਤੇ ਹਨ ਰੌਣ ਵਾਲੀ ਕੰਧ ਨਾ ਬਰਾਏ ਇਕ ਵੀ ਹੰਜੋਂ ਆਪਣੇ ਸਾਮ੍ਹਣੇ ਡਗਾਵਨ ਤੇ ਅਤੇ ਹੱਥ ਚੁੱਕ ਕੇ ਉਂਗਲੀ ਨਾਲ਼ ਇਸ਼ਾਰਾ ਕਰਦੀ ਏ ਗ਼ਾਜ਼ੇ ਵੱਲ (ਇਸਰਾਈਲ ਦੇ ਨਾਜ਼ਾਇਜ਼ ਕਬਜ਼ੇ ਵਿਚ ਗ਼ਾਜ਼ਾ ਤੇ ਹੋਰ ਇਲਾਕੇ ਜਿਥੇ ਫ਼ਲਸਤੀਨੀ ਆਜ਼ਾਦੀ ਪਸੰਦ ਰੋਜ਼ ਗੋਲੀਆਂ ਖਾਂਦੇ ਹਨ) ਤੇ ਸ਼ਹਿਰ ਮੁਕੱਦਸ ਦੇ ਲਹਿੰਦੇ ਵੱਲ ਤੇ ਕਹਿੰਦੀ ਏ ਓਥੇ ਰੌਣ ਵਾਲੀਆਂ ਕੰਧਾਂ ਹਨ ਅੱਜ ਦੇ ਦਿਨ ਦੀਆਂ ਹੰਝੂਆਂ ਵਾਲੀਆਂ ਕੰਧਾਂ

Share on: Facebook or Twitter
Read this poem in: Roman or Shahmukhi

ਆਸਿਫ਼ ਸ਼ਾਹਕਾਰ ਦੀ ਹੋਰ ਕਵਿਤਾ