ਆਸਿਫ਼ ਸ਼ਾਹਕਾਰ

ਆਸਿਫ਼ ਸ਼ਾਹਕਾਰਆਸਿਫ਼ ਸ਼ਾਹਕਾਰ ਪੰਜਾਬੀ ਜ਼ਬਾਨ ਦੇ ਇਕ ਵੱਡੇ ਸ਼ਾਇਰ, ਲੀਖਖ, ਅਤੇ ਐਕਟੀਵਿਸਟ ਨੇਂ। ਉਹ ਸਵੀਡਨ ਵਿਚ ਰਹਿੰਦੇ ਨੇਂ। ਉਨ੍ਹਾਂ ਦੀਆਂ ਪੰਜਾਬੀ ਸ਼ਾਇਰੀ ਦੀਆਂ ਸੱਤ ਕਿਤਾਬਾਂ ਛਾਪੇ ਚੜ੍ਹੀਆਂ ਨੇਂ, ਏਸ ਤੋਂ ਵੱਖ ਉਨ੍ਹਾਂ ਨੇ ਇਕ ਪੰਜਾਬੀ ਨਾਵਲ ਵੀ ਲਿਖਿਆ ਏ। ਉਨ੍ਹਾਂ ਦਾ ਕਾਲਮ ਸਾਂਝਾ ਪੰਜਾਬ, ਚੜ੍ਹਦੇ ਤੇ ਲਹਿੰਦੇ ਪੰਜਾਬ ਦੋਵਾਂ ਪਾਸੇ ਪੜ੍ਹਿਆ ਜਾਂਦਾ ਏ।

ਫ਼ੂਕ ਪੰਜਾਬ ਸਾਰੇ ਪੰਜਾਬੀਆਂ ਵਾਸਤੇ ਹੈ। ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।

Roman   ਗੁਰਮੁਖੀ   شاہ مُکھی

ਕਵਿਤਾ

ਨਜ਼ਮਾਂ