ਜਾਂ ਕੁਆਰੀ ਤਾ ਚਾਉ

ਜਾਂ ਕੁਆਰੀ ਤਾ ਚਾਉ
ਵੀਵਾਹੀ ਤਾਂ ਮਾਮਲੇ ॥
ਫਰੀਦਾ ਏਹੋ ਪਛੋਤਾਉ
ਵਤਿ ਕੁਆਰੀ ਨ ਥੀਐ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 40 ( ਹਵਾਲਾ ਵੇਖੋ )

ਉਲਥਾ

When she is a virgin, she is full of desire; but when she is married, then her troubles begin. Fareed, she has this one regret, that she cannot be virgin again.

ਉਲਥਾ: S. S. Khalsa