ਜਾਂ ਤਉ ਖਟਣ ਵੇਲ

ਜਾਂ ਤਉ ਖਟਣ ਵੇਲ
ਤਾਂ ਤੂ ਰਤਾ ਦੁਨੀ ਸਿਉ ॥
ਮਰਗ ਸਵਾਈ ਨੀਹਿ
ਜਾਂ ਭਰਿਆ ਤਾਂ ਲਦਿਆ ॥

Reference: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 21

ਉਲਥਾ

Fareed, when there was time for you to earn good karma, you were in love with the world instead. Now, death has a strong foothold; when the load is full, it is taken away.

ਉਲਥਾ: S. S. Khalsa