ਜੀਂ ਦੇਣਾ ਨਾਲ਼ਾ ਕੱਪਿਆ

ਜੀਂ ਦੇਣਾ ਨਾਲ਼ਾ ਕੱਪਿਆ
ਜੇ ਗੱਲ ਕੱਪੀਂ ਚੱਖ
ਪਵਨ ਨਾ ਅਤੀ ਮਾਮਲੇ
ਸਿਹਾਂ ਨਾ ਅਤੀ ਦੁੱਖ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 44 ( ਹਵਾਲਾ ਵੇਖੋ )

ਉਲਥਾ

Fareed, if on that day when my umbilical cord was cut, my throat had been cut instead, I would not have fallen into so many troubles, or undergone so many hardships.

ਉਲਥਾ: S. S. Khalsa