ਜੇ ਮੈ ਹੋਦਾ ਵਾਰਿਆ

ਜੇ ਮੈ ਹੋਦਾ ਵਾਰਿਆ
ਮਿਤਾ ਆਇੜਿਆਂ ॥
ਹੇੜਾ ਜਲੈ ਮਜੀਠ
ਜਿਉ ਉਪਰਿ ਅੰਗਾਰਾ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 25 ( ਹਵਾਲਾ ਵੇਖੋ )

ਉਲਥਾ

Fareed, if I had been there when my friend came, I would have made myself a sacrifice to him. Now my flesh is burning red on the hot coals.

ਉਲਥਾ: S. S. Khalsa