ਜੋ ਤੈ ਮਾਰਨਿ ਮੁਕੀਆਂ

ਜੋ ਤੈ ਮਾਰਨਿ ਮੁਕੀਆਂ
ਤਿਨ੍ਹ੍ਹਾ ਨ ਮਾਰੇ ਘੁੰਮਿ ॥
ਆਪਨੜੈ ਘਰਿ ਜਾਈਐ
ਪੈਰ ਤਿਨ੍ਹ੍ਹਾ ਦੇ ਚੁੰਮਿ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 20 ( ਹਵਾਲਾ ਵੇਖੋ )

ਉਲਥਾ

Fareed, do not turn around and strike those who strike you with their fists. Kiss their feet, and return to your own home.

ਉਲਥਾ: S. S. Khalsa