ਪਹਿਲੇ ਪਹਿਰੇ ਫੁਲੜਾ

ਪਹਿਲੇ ਪਹਿਰੇ ਫੁਲੜਾ
ਫੁੱਲ ਭੀ ਪਿੱਛਾ ਰਾਤ
ਜੋ ਜਾਗਣ ਲਹਿਣ ਸੈ
ਸਾਈਂ ਕਨੂੰ ਦਾਤ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 57 ( ਹਵਾਲਾ ਵੇਖੋ )

ਉਲਥਾ

The first watch of the night brings flowers, and the later watches of the night bring fruit. Those who remain awake and aware, receive gifts from the Lord.

ਉਲਥਾ: S. S. Khalsa