ਸਿਰੁ ਪਲਿਆ ਦਾੜੀ ਪਲੀ

ਸਿਰੁ ਪਲਿਆ ਦਾੜੀ ਪਲੀ
ਮੁਛਾਂ ਭੀ ਪਲੀਆਂ ॥
ਰੇ ਮਨ ਗਹਿਲੇ ਬਾਵਲੇ
ਮਾਣਹਿ ਕਿਆ ਰਲੀਆਂ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 37 ( ਹਵਾਲਾ ਵੇਖੋ )

ਉਲਥਾ

Fareed, your hair has turned grey, your bread has turned grey, and your moustache has turned grey. O my thoughtless and insane mind, why are you indulging in pleasure?

ਉਲਥਾ: S. S. Khalsa