ਸੋਈ ਸਰਵਰੁ ਢੂਢਿ ਲਹੁ

ਸੋਈ ਸਰਵਰੁ ਢੂਢਿ ਲਹੁ
ਜਿਥਹੁ ਲਭੀ ਵਥੁ ॥
ਛਪੜਿ ਢੂਢੈ ਕਿਆ ਹੋਵੈ
ਚਿਕੜਿ ਡੁਬੈ ਹਥੁ ॥

ਉਲਥਾ

Fareed, seek that sacred pool, in which the genuine article is found. Why do you bother to search in the pond? Your hand will only sink into the mud.

ਉਲਥਾ: S. S. Khalsa

See this page in  Roman  or  شاہ مُکھی

ਬਾਬਾ ਸ਼ੇਖ ਫ਼ਰੀਦ ਦੀ ਹੋਰ ਕਵਿਤਾ