ਕੰਧਿ ਕੁਹਾੜਾ ਸਿਰਿ ਘੜਾ

ਕੰਧਿ ਕੁਹਾੜਾ ਸਿਰਿ ਘੜਾ
ਵਣਿ ਕੈ ਸਰੁ ਲੋਹਾਰੁ ॥
ਹਉ ਲੋੜੀ ਸਹੁ ਆਪਣਾ
ਤੂ ਲੋੜਹਿ ਅੰਗਿਆਰ ॥

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 32 ( ਹਵਾਲਾ ਵੇਖੋ )

ਉਲਥਾ

With the axe on his shoulder, and a pitcher on his head, the blacksmith is ready to cut down the tree. Fareed, I long for my Lord; you long only for the charcoal.

ਉਲਥਾ: S. S. Khalsa