ਸਹੁਰੇ ਪਈਏ ਕੰਤ ਕੀ,

ਸਹੁਰੇ ਪਈਏ ਕੰਤ ਕੀ,
ਕੰਤ ਅਗਨ ਅਥਾਹ
ਨਾਨਕ ਸੋ ਸੋਹਾਗਣੀ
ਜੋ ਭਾਵੇ ਬੇ ਪ੍ਰਵਾਹ

ਹਵਾਲਾ: ਕਲਾਮ ਬਾਬਾ ਫ਼ਰੀਦ; ਡਾਕਟਰ ਨਜ਼ੀਰ ਅਹਿਮਦ; ਪੀਕੀਜ਼ਜ਼ ਲਿਮਿਟਡ; ਸਫ਼ਾ 29 ( ਹਵਾਲਾ ਵੇਖੋ )

ਉਲਥਾ

In her father-in-law's home hereafter, and in her parent's home in this world, she belongs to her Husband Lord. Her Husband is inaccessible and Unfathomable. O Nanak, she is the happy soul-bride, who is pleasing to her Carefree Lord.

ਉਲਥਾ: S. S. Khalsa