ਮੇਰੇ
ਮੈਚ ਨਹੀਂ
ਸਨ
ਤੇਰੀਆਂ
ਦਿੱਤੀਆਂ ਝਾਜਰਾਂ
ਮੈਂ ਤਾਂ
ਇਕ ਆਜ਼ਾਦ
ਪਰਿੰਦਾ ਸੀ