ਇਨਸਾਫ਼ ਦੀ
ਉਮੀਦ ਨਾ
ਕਰ
ਇਨਸਾਫ਼ ਲਈ
ਪਤਾ ਨਹੀਂ
ਕਿੰਨੇ ਜਨਮ
ਹੋਰ ਧਰਤੀ
ਬਣਨਾ ਪੋਵੇ