ਮੈਂ ਤਾਂ
ਆਪਣੇ ਹਿੱਸੇ
ਦੇ
ਗੁਲਾਬਾਂ ਦੀ
ਜ਼ਮੀਨ ਦਾ
ਨਿੱਕਾ ਜਿਹਾ
ਟੁਕੜਾ ਹੀ
ਮੰਗਿਆ ਸੀ