ਉਹ ਜਿਉਂਦੀ ਹੈ
ਤਾਂ
ਸਿਰਫ਼
ਬਚਪਨ ਜਿਉਂਦੀ ਹੈ
ਤਾਂ ਵੀ
ਜੇ
ਜੀਵਨ ਦਿੱਤਾ
ਜਾਵੇ
ਨਹੀਂ ਤਾਂ ਜਿਉਂਦੀ
ਹੈ ਕਦੇ
ਪੇਕਿਆਂ ਲਈ
ਕਦੇ ਸਹੁਰਿਆਂ
ਲਈ
ਕਦੇ ਬੱਚਿਆਂ
ਲਈ
ਉਹ ਤਾਂ ਸਾਰੀ
ਉਮਰ
ਤੀਘੜ ਦੀ ਹੈ
ਜੀਵਨ
ਲਈ
ਉਹ ਜਿਉਂਦੀ
ਹੈ
ਬਾਕੀਆਂ ਲਈ
ਨਹੀਂ ਜਿਉਂਦੀ
ਤਾਂ
ਖ਼ੁਦ ਲਈ
ਨਹੀਂ ਜਿਉਂਦੀ