ਬੰਦ ਨੈਣਾਂ ਨੇ
ਤੱਕੇ ਸੀ ਜੋ
ਖ਼ਾਬ
ਅੱਖ ਖੁਲਦਿਆਂ ਹੀ
ਨੀਰ ਬਣ ਗਏ