ਜ਼ਿੰਦਗੀ

ਚਰਖ਼ਾ ਡਾਹ ਕੇ ਬੈਠੀ ਉਂਜੇ
ਪੂਣੀ ਪੂਣੀ ਤੇ ਦਿਲ ਖੁੰਝੇ

ਦਰਦ ਤੁਰ ਕਲਾ ਲੂੰ ਲੂੰ ਸਿਲੇ
ਤੰਦ ਗ਼ਮਾਂ ਨੀ ਵਧਣੀ ਵੰਜੇ