ਆ ਜਾਂਦੇ ਨੇਂ ਖ਼ਿਆਲ ਬਣ ਕੀਏ

ਆ ਜਾਂਦੇ ਨੇਂ ਖ਼ਿਆਲ ਬਣ ਕੀਏ
ਟੁਰ ਪੈਂਦੇ ਨੇਂ ਹਰਫ਼ ਸਫ਼ੀਰ ਬਣ ਕੇ

ਚਿੱਟਾ ਕਫ਼ਨ ਤੇ ਫੁੱਲਾਂ ਦੇ ਹਾਰ ਪਾ ਕੇ
ਜਾਣਾ ਮਿੱਟੀ ਦੇ ਵਿਚ ਅਖ਼ੀਰ ਬਣ ਕੇ

ਦਿਨ ਚੜ੍ਹਿਆ ਤੇ ਜੱਗ ਨੇ ਆਪ ਪੜ੍ਹਿਆ
ਖ਼ਾਬ ਬੋਲ ਪਏ ਆਪ ਬਣ ਕੀਏ

ਰਾਂਝੇ ਜੋਗੀ ਦੀ ਜੋਗ ਵਿਚ ਮਸਤ ਹੋ ਕੇ
ਸੋਚਾਂ ਸੋਚਦੀ ਰਹਿਣੀ ਆਂ ਬਣ ਕੀਏ

ਹਰਫ਼ ਹਰਫ਼ ਜੋ ਉਤਰੇ ਅਰਸ਼ ਉੱਤੋਂ
ਬੋਲੇ ਕਲਮ ਹੁਣ ਮੇਰਾ ਜ਼ਮੀਰ ਬਣ ਕੇ

ਜੀ ਰਹੀ ਆਂ ਇਸ਼ਕ ਦੇ ਇੰਦ ੍ਰਰ
ਬੀਹ ਦਰਦ ਦੀ ਇਕ ਜਾਗੀਰ ਬਣ ਕੇ