ਤ ਤਰਫ਼ ਨਾ ਮੇਰੀ ਆਵੇਂ
ਤ ਤਰਫ਼ ਨਾ ਮੇਰੀ ਆਵੇਂ ਅੜਿਆ ਵੇੜ੍ਹਾ ਲੱਕੜੀ ਪਾੜਾਂ ਦਾ
ਛਿੱਲੇ ਵਾਂਗੂੰ ਚੀਰ ਸੁੱਟਣਗੇ ਖੁੱਲ੍ਹ ਮੋਨਹਾ ਬਘਿਆੜਾਂ ਦਾ
ਚੌ ਤਰਫ਼ਾਂ ਤੋਂ ਕਰ ਕਰ ਬਾਢੀ ਜਿਉਂ ਕਰ ਕੱਠ ਕੁਬਰਾਰਾਂ ਦਾ
ਫ਼ਰੀਦ ਬਖ਼ਸ਼ ਕਿਉਂ ਰਸਤਾ ਛੋੜੀਂ ਪਕੜੀਂ ਪੰਥ ਉਜਾੜਾਂ ਦਾ